16 lines
1.4 KiB
Markdown
16 lines
1.4 KiB
Markdown
ਫੇਸਤੁਸ ਬੋਲਣਾ ਜਾਰੀ ਰੱਖਦਾ ਹੈ |
|
|
# ਜਦੋਂ ਉਹ ਇਕੱਠੇ ਹੋ ਕੇ ਇੱਥੇ ਆਏ
|
|
|
|
“ਜਦੋਂ ਯਹੂਦੀ ਆਗੂ ਇੱਥੇ ਮੈਨੂੰ ਮਿਲਣ ਦੇ ਲਈ ਆਏ”
|
|
# ਮੈਂ ਅਦਾਲਤ ਦੀ ਗੱਦੀ ਉੱਤੇ ਬੈਠ ਗਿਆ
|
|
|
|
“ਮੈਂ ਉਸ ਗੱਦੀ ਉੱਤੇ ਬੈਠਾ ਜਿੱਥੇ ਮੈਂ ਨਿਆਈਂ ਹੁੰਦਾ ਹਾਂ” (ਦੇਖੋ: 25:6)
|
|
# ਮੈਂ ਉਸ ਮਨੁੱਖ ਨੂੰ ਹਾਜਰ ਕਰਨ ਦਾ ਹੁਕਮ ਦਿੱਤਾ
|
|
|
|
“ਮੈਂ ਸਿਪਾਹੀਆਂ ਨੂੰ ਪੌਲੁਸ ਨੂੰ ਮੇਰੇ ਅੱਗੇ ਹਾਜਰ ਕਰਨ ਦਾ ਹੁਕਮ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
|
|
# ਉਹਨਾਂ ਦਾ ਆਪਣਾ ਧਰਮ
|
|
|
|
“ਧਰਮ” ਵਿਸ਼ਵਾਸ ਦੀ ਪ੍ਰਣਾਲੀ ਹੈ ਜਿਸ ਨੂੰ ਲੋਕ ਜੀਵਨ ਅਤੇ ਦੈਵੀ ਚੀਜ਼ਾਂ ਉੱਤੇ ਵਿਸ਼ਵਾਸ ਕਰਨ ਦੇ ਲਈ ਅਪਣਾਉਂਦੇ ਹਨ |
|
|
# ਉੱਥੇ ਇਹਨਾਂ ਗੱਲਾਂ ਦਾ ਨਿਆਉਂ ਹੋਵੇ
|
|
|
|
“ਜਿੱਥੇ ਯਹੂਦੀ ਸਭਾ ਫੈਸਲਾ ਕਰੇ ਕਿ ਉਹ ਇਹਨਾਂ ਦੋਸ਼ਾਂ ਦਾ ਦੋਸ਼ੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) |