pa_tn/ACT/25/17.md

1.4 KiB

ਫੇਸਤੁਸ ਬੋਲਣਾ ਜਾਰੀ ਰੱਖਦਾ ਹੈ |

ਜਦੋਂ ਉਹ ਇਕੱਠੇ ਹੋ ਕੇ ਇੱਥੇ ਆਏ

“ਜਦੋਂ ਯਹੂਦੀ ਆਗੂ ਇੱਥੇ ਮੈਨੂੰ ਮਿਲਣ ਦੇ ਲਈ ਆਏ”

ਮੈਂ ਅਦਾਲਤ ਦੀ ਗੱਦੀ ਉੱਤੇ ਬੈਠ ਗਿਆ

“ਮੈਂ ਉਸ ਗੱਦੀ ਉੱਤੇ ਬੈਠਾ ਜਿੱਥੇ ਮੈਂ ਨਿਆਈਂ ਹੁੰਦਾ ਹਾਂ” (ਦੇਖੋ: 25:6)

ਮੈਂ ਉਸ ਮਨੁੱਖ ਨੂੰ ਹਾਜਰ ਕਰਨ ਦਾ ਹੁਕਮ ਦਿੱਤਾ

“ਮੈਂ ਸਿਪਾਹੀਆਂ ਨੂੰ ਪੌਲੁਸ ਨੂੰ ਮੇਰੇ ਅੱਗੇ ਹਾਜਰ ਕਰਨ ਦਾ ਹੁਕਮ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹਨਾਂ ਦਾ ਆਪਣਾ ਧਰਮ

“ਧਰਮ” ਵਿਸ਼ਵਾਸ ਦੀ ਪ੍ਰਣਾਲੀ ਹੈ ਜਿਸ ਨੂੰ ਲੋਕ ਜੀਵਨ ਅਤੇ ਦੈਵੀ ਚੀਜ਼ਾਂ ਉੱਤੇ ਵਿਸ਼ਵਾਸ ਕਰਨ ਦੇ ਲਈ ਅਪਣਾਉਂਦੇ ਹਨ |

ਉੱਥੇ ਇਹਨਾਂ ਗੱਲਾਂ ਦਾ ਨਿਆਉਂ ਹੋਵੇ

“ਜਿੱਥੇ ਯਹੂਦੀ ਸਭਾ ਫੈਸਲਾ ਕਰੇ ਕਿ ਉਹ ਇਹਨਾਂ ਦੋਸ਼ਾਂ ਦਾ ਦੋਸ਼ੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)