pa_tn/ACT/25/17.md

16 lines
1.4 KiB
Markdown
Raw Permalink Normal View History

2017-08-29 21:15:17 +00:00
ਫੇਸਤੁਸ ਬੋਲਣਾ ਜਾਰੀ ਰੱਖਦਾ ਹੈ |
# ਜਦੋਂ ਉਹ ਇਕੱਠੇ ਹੋ ਕੇ ਇੱਥੇ ਆਏ
“ਜਦੋਂ ਯਹੂਦੀ ਆਗੂ ਇੱਥੇ ਮੈਨੂੰ ਮਿਲਣ ਦੇ ਲਈ ਆਏ”
# ਮੈਂ ਅਦਾਲਤ ਦੀ ਗੱਦੀ ਉੱਤੇ ਬੈਠ ਗਿਆ
“ਮੈਂ ਉਸ ਗੱਦੀ ਉੱਤੇ ਬੈਠਾ ਜਿੱਥੇ ਮੈਂ ਨਿਆਈਂ ਹੁੰਦਾ ਹਾਂ” (ਦੇਖੋ: 25:6)
# ਮੈਂ ਉਸ ਮਨੁੱਖ ਨੂੰ ਹਾਜਰ ਕਰਨ ਦਾ ਹੁਕਮ ਦਿੱਤਾ
“ਮੈਂ ਸਿਪਾਹੀਆਂ ਨੂੰ ਪੌਲੁਸ ਨੂੰ ਮੇਰੇ ਅੱਗੇ ਹਾਜਰ ਕਰਨ ਦਾ ਹੁਕਮ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਉਹਨਾਂ ਦਾ ਆਪਣਾ ਧਰਮ
“ਧਰਮ” ਵਿਸ਼ਵਾਸ ਦੀ ਪ੍ਰਣਾਲੀ ਹੈ ਜਿਸ ਨੂੰ ਲੋਕ ਜੀਵਨ ਅਤੇ ਦੈਵੀ ਚੀਜ਼ਾਂ ਉੱਤੇ ਵਿਸ਼ਵਾਸ ਕਰਨ ਦੇ ਲਈ ਅਪਣਾਉਂਦੇ ਹਨ |
# ਉੱਥੇ ਇਹਨਾਂ ਗੱਲਾਂ ਦਾ ਨਿਆਉਂ ਹੋਵੇ
“ਜਿੱਥੇ ਯਹੂਦੀ ਸਭਾ ਫੈਸਲਾ ਕਰੇ ਕਿ ਉਹ ਇਹਨਾਂ ਦੋਸ਼ਾਂ ਦਾ ਦੋਸ਼ੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)