ਫੇਸਤੁਸ ਬੋਲਣਾ ਜਾਰੀ ਰੱਖਦਾ ਹੈ | # ਜਦੋਂ ਉਹ ਇਕੱਠੇ ਹੋ ਕੇ ਇੱਥੇ ਆਏ “ਜਦੋਂ ਯਹੂਦੀ ਆਗੂ ਇੱਥੇ ਮੈਨੂੰ ਮਿਲਣ ਦੇ ਲਈ ਆਏ” # ਮੈਂ ਅਦਾਲਤ ਦੀ ਗੱਦੀ ਉੱਤੇ ਬੈਠ ਗਿਆ “ਮੈਂ ਉਸ ਗੱਦੀ ਉੱਤੇ ਬੈਠਾ ਜਿੱਥੇ ਮੈਂ ਨਿਆਈਂ ਹੁੰਦਾ ਹਾਂ” (ਦੇਖੋ: 25:6) # ਮੈਂ ਉਸ ਮਨੁੱਖ ਨੂੰ ਹਾਜਰ ਕਰਨ ਦਾ ਹੁਕਮ ਦਿੱਤਾ “ਮੈਂ ਸਿਪਾਹੀਆਂ ਨੂੰ ਪੌਲੁਸ ਨੂੰ ਮੇਰੇ ਅੱਗੇ ਹਾਜਰ ਕਰਨ ਦਾ ਹੁਕਮ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) # ਉਹਨਾਂ ਦਾ ਆਪਣਾ ਧਰਮ “ਧਰਮ” ਵਿਸ਼ਵਾਸ ਦੀ ਪ੍ਰਣਾਲੀ ਹੈ ਜਿਸ ਨੂੰ ਲੋਕ ਜੀਵਨ ਅਤੇ ਦੈਵੀ ਚੀਜ਼ਾਂ ਉੱਤੇ ਵਿਸ਼ਵਾਸ ਕਰਨ ਦੇ ਲਈ ਅਪਣਾਉਂਦੇ ਹਨ | # ਉੱਥੇ ਇਹਨਾਂ ਗੱਲਾਂ ਦਾ ਨਿਆਉਂ ਹੋਵੇ “ਜਿੱਥੇ ਯਹੂਦੀ ਸਭਾ ਫੈਸਲਾ ਕਰੇ ਕਿ ਉਹ ਇਹਨਾਂ ਦੋਸ਼ਾਂ ਦਾ ਦੋਸ਼ੀ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)