pa_tn/LUK/16/10.md

1.3 KiB

(ਯਿਸੂ ਲੋਕਾਂ ਨੂੰ ਉਪਦੇਸ਼ ਦੇਣਾ ਜਾਰੀ ਰੱਖਦਾ ਹੈ |)

ਇਸ ਲਈ

ਇਸ ਦਾ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ, “ਇਸ ਦੇ ਕਾਰਨ” ਜਾਂ “ਇਸ ਸਿਧਾਂਤ ਦੇ ਦੁਆਰਾ” | "

ਸੱਚੇ ਧਨ ਵਿੱਚ ਕੋਣ ਤੁਹਾਡੇ ਉੱਤੇ ਭਰੋਸਾ ਕਰੇਗਾ ?

ਇਹ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਇਸ ਤਰ੍ਹਾਂ ਅਨੁਵਾਦ ਵੀ ਕੀਤਾ ਜਾ ਸਕਦਾ ਹੈ “ਸੱਚੇ ਧਨ ਲਈ ਕੋਈ ਵੀ ਤੁਹਾਡੇ ਉੱਤੇ ਭਰੋਸਾ ਨਹੀਂ ਕਰੇਗਾ” ਜਾਂ “ਕੋਈ ਵੀ ਤੁਹਾਨੂੰ ਸੱਚਾ ਧਨ ਨਹੀ ਦੇਵੇਗਾ” (ਦੇਖੋ:ਅਲੰਕ੍ਰਿਤ ਸਵਾਲ)

ਕੋਣ ਤੁਹਾਨੂੰ ਦੇਵੇਗਾ ਜੋ ਤੁਹਾਡਾ ਆਪਣਾ ਹੀ ਹੈ

ਇਹ ਵੀ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ਕੋਈ ਵੀ ਤੁਹਾਨੂੰ ਜੋ ਤੁਹਾਡਾ ਆਪਣਾ ਹੈ ਨਹੀਂ ਦੇਵੇਗਾ l”