pa_tn/LUK/16/10.md

10 lines
1.3 KiB
Markdown
Raw Normal View History

2017-08-29 21:15:17 +00:00
# (ਯਿਸੂ ਲੋਕਾਂ ਨੂੰ ਉਪਦੇਸ਼ ਦੇਣਾ ਜਾਰੀ ਰੱਖਦਾ ਹੈ |)
# ਇਸ ਲਈ
ਇਸ ਦਾ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ, “ਇਸ ਦੇ ਕਾਰਨ” ਜਾਂ “ਇਸ ਸਿਧਾਂਤ ਦੇ ਦੁਆਰਾ” | "
# ਸੱਚੇ ਧਨ ਵਿੱਚ ਕੋਣ ਤੁਹਾਡੇ ਉੱਤੇ ਭਰੋਸਾ ਕਰੇਗਾ ?
ਇਹ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਇਸ ਤਰ੍ਹਾਂ ਅਨੁਵਾਦ ਵੀ ਕੀਤਾ ਜਾ ਸਕਦਾ ਹੈ “ਸੱਚੇ ਧਨ ਲਈ ਕੋਈ ਵੀ ਤੁਹਾਡੇ ਉੱਤੇ ਭਰੋਸਾ ਨਹੀਂ ਕਰੇਗਾ” ਜਾਂ “ਕੋਈ ਵੀ ਤੁਹਾਨੂੰ ਸੱਚਾ ਧਨ ਨਹੀ ਦੇਵੇਗਾ” (ਦੇਖੋ:ਅਲੰਕ੍ਰਿਤ ਸਵਾਲ)
# ਕੋਣ ਤੁਹਾਨੂੰ ਦੇਵੇਗਾ ਜੋ ਤੁਹਾਡਾ ਆਪਣਾ ਹੀ ਹੈ
ਇਹ ਵੀ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ਕੋਈ ਵੀ ਤੁਹਾਨੂੰ ਜੋ ਤੁਹਾਡਾ ਆਪਣਾ ਹੈ ਨਹੀਂ ਦੇਵੇਗਾ l”