# (ਯਿਸੂ ਲੋਕਾਂ ਨੂੰ ਉਪਦੇਸ਼ ਦੇਣਾ ਜਾਰੀ ਰੱਖਦਾ ਹੈ |) # ਇਸ ਲਈ ਇਸ ਦਾ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ, “ਇਸ ਦੇ ਕਾਰਨ” ਜਾਂ “ਇਸ ਸਿਧਾਂਤ ਦੇ ਦੁਆਰਾ” | " # ਸੱਚੇ ਧਨ ਵਿੱਚ ਕੋਣ ਤੁਹਾਡੇ ਉੱਤੇ ਭਰੋਸਾ ਕਰੇਗਾ ? ਇਹ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਇਸ ਤਰ੍ਹਾਂ ਅਨੁਵਾਦ ਵੀ ਕੀਤਾ ਜਾ ਸਕਦਾ ਹੈ “ਸੱਚੇ ਧਨ ਲਈ ਕੋਈ ਵੀ ਤੁਹਾਡੇ ਉੱਤੇ ਭਰੋਸਾ ਨਹੀਂ ਕਰੇਗਾ” ਜਾਂ “ਕੋਈ ਵੀ ਤੁਹਾਨੂੰ ਸੱਚਾ ਧਨ ਨਹੀ ਦੇਵੇਗਾ” (ਦੇਖੋ:ਅਲੰਕ੍ਰਿਤ ਸਵਾਲ) # ਕੋਣ ਤੁਹਾਨੂੰ ਦੇਵੇਗਾ ਜੋ ਤੁਹਾਡਾ ਆਪਣਾ ਹੀ ਹੈ ਇਹ ਵੀ ਇੱਕ ਅਲੰਕ੍ਰਿਤ ਸਵਾਲ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ਕੋਈ ਵੀ ਤੁਹਾਨੂੰ ਜੋ ਤੁਹਾਡਾ ਆਪਣਾ ਹੈ ਨਹੀਂ ਦੇਵੇਗਾ l”