pa_tn/LUK/16/05.md

1.2 KiB

(ਯਿਸੂ ਆਪਣੀ ਕਹਾਣੀ ਦੱਸਣਾ ਜਾਰੀ ਰੱਖਦਾ ਹੈ |)

ਉਸਦੇ ਮਾਲਕ ਦੇ ਦੇਣਦਾਰ

"ਲੋਕ ਜਿਹੜੇ ਉਸ ਦੇ ਮਾਲਕ ਦੇ ਕਰਜ਼ਾਈ ਹਨ," ਜਾਂ “ ਲੋਕ ਜਿਹੜੇ ਉਸ ਦੇ ਮਾਲਕ ਦੇ ਦੇਣਦਾਰ ਸੀ l”

ਉਸ ਨੇ ਬੁਲਾਇਆ ... ਉਸ ਨੇ ਪੁੱਛਿਆ (ਆਇਤ 5)

" ਮੁਖਤਿਆਰ ਨੂੰ ਬੁਲਾਇਆ...ਮੁਖਤਿਆਰ ਨੇ ਪੁੱਛਿਆ”

ਜੈਤੂਨ ਦਾ ਸੌ ਮਣ ਤੇਲ

"ਜੈਤੂਨ ਦਾ ਲੱਗਭਗ 3400 ਲੀਟਰ ਤੇਲ"

ਉਸ ਨੇ ਕਿਹਾ ... ਉਸਨੇ ਉਸ ਨੂੰ ਕਿਹਾ (ਆਇਤ 6)

"ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਆਖਿਆ”

ਸੌ ਮਣ ਕਣਕ

"ਲੱਗਭਗ 22,000 ਕਿੱਲੋ ਕਣਕ ਦੇ ਦਾਣੇ"

ਉਸ ਨੇ ਕਿਹਾ ... ਉਸ ਨੇ ਕਿਹਾ ਕਿ ... ਉਸ ਨੇ ਉਸਨੂੰ ਆਖਿਆ (ਆਇਤ 7)

"ਮੁਖਤਿਆਰ ਨੇ ਕਿਹਾ....ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਕਿਹਾ”