# (ਯਿਸੂ ਆਪਣੀ ਕਹਾਣੀ ਦੱਸਣਾ ਜਾਰੀ ਰੱਖਦਾ ਹੈ |) # ਉਸਦੇ ਮਾਲਕ ਦੇ ਦੇਣਦਾਰ "ਲੋਕ ਜਿਹੜੇ ਉਸ ਦੇ ਮਾਲਕ ਦੇ ਕਰਜ਼ਾਈ ਹਨ," ਜਾਂ “ ਲੋਕ ਜਿਹੜੇ ਉਸ ਦੇ ਮਾਲਕ ਦੇ ਦੇਣਦਾਰ ਸੀ l” # ਉਸ ਨੇ ਬੁਲਾਇਆ ... ਉਸ ਨੇ ਪੁੱਛਿਆ (ਆਇਤ 5) " ਮੁਖਤਿਆਰ ਨੂੰ ਬੁਲਾਇਆ...ਮੁਖਤਿਆਰ ਨੇ ਪੁੱਛਿਆ” # ਜੈਤੂਨ ਦਾ ਸੌ ਮਣ ਤੇਲ "ਜੈਤੂਨ ਦਾ ਲੱਗਭਗ 3400 ਲੀਟਰ ਤੇਲ" # ਉਸ ਨੇ ਕਿਹਾ ... ਉਸਨੇ ਉਸ ਨੂੰ ਕਿਹਾ (ਆਇਤ 6) "ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਆਖਿਆ” # ਸੌ ਮਣ ਕਣਕ "ਲੱਗਭਗ 22,000 ਕਿੱਲੋ ਕਣਕ ਦੇ ਦਾਣੇ" # ਉਸ ਨੇ ਕਿਹਾ ... ਉਸ ਨੇ ਕਿਹਾ ਕਿ ... ਉਸ ਨੇ ਉਸਨੂੰ ਆਖਿਆ (ਆਇਤ 7) "ਮੁਖਤਿਆਰ ਨੇ ਕਿਹਾ....ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਕਿਹਾ”