pa_tn/LUK/16/05.md

19 lines
1.2 KiB
Markdown
Raw Normal View History

2017-08-29 21:15:17 +00:00
# (ਯਿਸੂ ਆਪਣੀ ਕਹਾਣੀ ਦੱਸਣਾ ਜਾਰੀ ਰੱਖਦਾ ਹੈ |)
# ਉਸਦੇ ਮਾਲਕ ਦੇ ਦੇਣਦਾਰ
"ਲੋਕ ਜਿਹੜੇ ਉਸ ਦੇ ਮਾਲਕ ਦੇ ਕਰਜ਼ਾਈ ਹਨ," ਜਾਂ “ ਲੋਕ ਜਿਹੜੇ ਉਸ ਦੇ ਮਾਲਕ ਦੇ ਦੇਣਦਾਰ ਸੀ l”
# ਉਸ ਨੇ ਬੁਲਾਇਆ ... ਉਸ ਨੇ ਪੁੱਛਿਆ (ਆਇਤ 5)
" ਮੁਖਤਿਆਰ ਨੂੰ ਬੁਲਾਇਆ...ਮੁਖਤਿਆਰ ਨੇ ਪੁੱਛਿਆ”
# ਜੈਤੂਨ ਦਾ ਸੌ ਮਣ ਤੇਲ
"ਜੈਤੂਨ ਦਾ ਲੱਗਭਗ 3400 ਲੀਟਰ ਤੇਲ"
# ਉਸ ਨੇ ਕਿਹਾ ... ਉਸਨੇ ਉਸ ਨੂੰ ਕਿਹਾ (ਆਇਤ 6)
"ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਆਖਿਆ”
# ਸੌ ਮਣ ਕਣਕ
"ਲੱਗਭਗ 22,000 ਕਿੱਲੋ ਕਣਕ ਦੇ ਦਾਣੇ"
# ਉਸ ਨੇ ਕਿਹਾ ... ਉਸ ਨੇ ਕਿਹਾ ਕਿ ... ਉਸ ਨੇ ਉਸਨੂੰ ਆਖਿਆ (ਆਇਤ 7)
"ਮੁਖਤਿਆਰ ਨੇ ਕਿਹਾ....ਕਰਜ਼ਾਈ ਨੇ ਕਿਹਾ....ਮੁਖਤਿਆਰ ਨੇ ਕਰਜ਼ਾਈ ਨੂੰ ਕਿਹਾ”