pa_tn/LUK/12/54.md

9 lines
815 B
Markdown

# ਇਕ ਝਰਾਟਾ ਆ ਰਿਹਾ ਹੈ
" ਬਾਰਸ਼ ਆ ਰਿਹਾ ਹੈ "ਜਾਂ " ਵਰਖਾ ਹੋਣ ਜਾ ਰਹੀ ਹੈ” (UDB)
# ਧਰਤੀ ਅਤੇ ਅਕਾਸ਼
"ਧਰਤੀ ਅਤੇ ਅਸਮਾਨ" ਜਾਂ "ਮੌਸਮ"
# ਇਹ ਕਿਵੇਂ ਹੈ ਕਿ ਤੁਸੀਂ ਵਰਤਮਾਨ ਸਮੇਂ ਦੀ ਵਿਆਖਿਆ ਕਰਨਾ ਨਹੀਂ ਜਾਣਦੇ ?
ਇਹ ਸਵਾਲ ਇੱਕ ਤਾੜ ਦੇ ਤੌਰ ਤੇ ਵਰਤਿਆ ਗਿਆ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ ਤੁਹਾਨੂੰ ਸਮੇਂ ਦੀ ਵਿਆਖਿਆ ਕਰਨ ਦੀ ਸਮਝ ਹੋਣੀ ਚਾਹੀਦੀ ਹੈ l” (ਦੇਖੋ: ਅਲੰਕ੍ਰਿਤ ਸਵਾਲ)