# ਇਕ ਝਰਾਟਾ ਆ ਰਿਹਾ ਹੈ " ਬਾਰਸ਼ ਆ ਰਿਹਾ ਹੈ "ਜਾਂ " ਵਰਖਾ ਹੋਣ ਜਾ ਰਹੀ ਹੈ” (UDB) # ਧਰਤੀ ਅਤੇ ਅਕਾਸ਼ "ਧਰਤੀ ਅਤੇ ਅਸਮਾਨ" ਜਾਂ "ਮੌਸਮ" # ਇਹ ਕਿਵੇਂ ਹੈ ਕਿ ਤੁਸੀਂ ਵਰਤਮਾਨ ਸਮੇਂ ਦੀ ਵਿਆਖਿਆ ਕਰਨਾ ਨਹੀਂ ਜਾਣਦੇ ? ਇਹ ਸਵਾਲ ਇੱਕ ਤਾੜ ਦੇ ਤੌਰ ਤੇ ਵਰਤਿਆ ਗਿਆ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ ਤੁਹਾਨੂੰ ਸਮੇਂ ਦੀ ਵਿਆਖਿਆ ਕਰਨ ਦੀ ਸਮਝ ਹੋਣੀ ਚਾਹੀਦੀ ਹੈ l” (ਦੇਖੋ: ਅਲੰਕ੍ਰਿਤ ਸਵਾਲ)