pa_tn/LUK/12/54.md

815 B

ਇਕ ਝਰਾਟਾ ਆ ਰਿਹਾ ਹੈ

" ਬਾਰਸ਼ ਆ ਰਿਹਾ ਹੈ "ਜਾਂ " ਵਰਖਾ ਹੋਣ ਜਾ ਰਹੀ ਹੈ” (UDB)

ਧਰਤੀ ਅਤੇ ਅਕਾਸ਼

"ਧਰਤੀ ਅਤੇ ਅਸਮਾਨ" ਜਾਂ "ਮੌਸਮ"

ਇਹ ਕਿਵੇਂ ਹੈ ਕਿ ਤੁਸੀਂ ਵਰਤਮਾਨ ਸਮੇਂ ਦੀ ਵਿਆਖਿਆ ਕਰਨਾ ਨਹੀਂ ਜਾਣਦੇ ?

ਇਹ ਸਵਾਲ ਇੱਕ ਤਾੜ ਦੇ ਤੌਰ ਤੇ ਵਰਤਿਆ ਗਿਆ ਹੈ| ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ ਤੁਹਾਨੂੰ ਸਮੇਂ ਦੀ ਵਿਆਖਿਆ ਕਰਨ ਦੀ ਸਮਝ ਹੋਣੀ ਚਾਹੀਦੀ ਹੈ l” (ਦੇਖੋ: ਅਲੰਕ੍ਰਿਤ ਸਵਾਲ)