pa_tn/JUD/01/14.md

19 lines
1.6 KiB
Markdown

ਯਹੂਦਾਹ ਕੁਧਰਮੀ ਲੋਕਾਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ
# ਇਹ ਲੋਕ…ਉਹਨਾਂ ਦੇ ਕੰਮ…ਉਹਨਾਂ ਕੋਲ ਹੈ
ਇਹ ਕੁਧਰਮੀ ਲੋਕਾਂ ਦਾ ਹਵਾਲਾ ਦਿੰਦਾ ਹੈ |
# ਆਦਮ ਤੋਂ ਸੱਤਵੀਂ ਪੀੜ੍ਹੀ ਵਿੱਚ
ਆਦਮ ਤੋਂ ਸੱਤਵੀ ਪੀੜ੍ਹੀ | ਕੁਝ ਅਨੁਵਾਦਾਂ ਵਿੱਚ ਛੇਵੀਂ ਪੀੜ੍ਹੀ ਕਿਹਾ ਜਾ ਸਕਦਾ ਹੈ ਜੇਕਰ ਆਦਮ ਨੂੰ ਇੱਕ ਪੀੜ੍ਹੀ ਦੇ ਰੂਪ ਵਿੱਚ ਗਿਣਿਆ ਜਾਵੇ |
# ਦੇਖੋ, ਪ੍ਰਭੁ…
“ਧਿਆਨ ਦੇਵੋ, ਪ੍ਰਭੁ”, ਜਾਂ “ਵੇਖੋ , ਪ੍ਰਭੁ”
# ਸਾਰੀਆਂ ਸਖਤ ਗੱਲਾਂ
“ਸਾਰੇ ਕਠੋਰ ਸ਼ਬਦ”
# ਬੁੜ ਬੜਾਉਣ ਵਾਲੇ, ਸ਼ਕਾਇਤ ਕਰਨ ਵਾਲੇ
ਲੋਕ ਜਿਹਨਾਂ ਦਾ ਅਣਆਗਿਆਕਾਰੀ ਮਨ ਹੈ, ਅਤੇ ਚੰਗੀਆਂ ਗੱਲਾਂ ਕਰਨ ਲਈ ਥੱਕਿਆ ਰਹਿੰਦਾ ਹੈ | ਬੁੜ ਬੜਾਉਣ ਵਾਲੇ ਇਹ ਛਿਪ ਕੇ ਕਰਦੇ ਹਨ, ਸ਼ਕਾਇਤ ਕਰਨ ਵਾਲੇ ਇਹ ਖੁੱਲੇਆਮ ਕਰਦੇ ਹਨ |
# ਉੱਚੀ ਆਵਾਜ਼ ਵਿੱਚ ਸ਼ੇਖੀ ਮਾਰਨ ਵਾਲੇ
ਲੋਕ ਜੋ ਆਪਣੀ ਪ੍ਰਸ਼ੰਸਾ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਸੁਣਨ |