ਯਹੂਦਾਹ ਕੁਧਰਮੀ ਲੋਕਾਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ # ਇਹ ਲੋਕ…ਉਹਨਾਂ ਦੇ ਕੰਮ…ਉਹਨਾਂ ਕੋਲ ਹੈ ਇਹ ਕੁਧਰਮੀ ਲੋਕਾਂ ਦਾ ਹਵਾਲਾ ਦਿੰਦਾ ਹੈ | # ਆਦਮ ਤੋਂ ਸੱਤਵੀਂ ਪੀੜ੍ਹੀ ਵਿੱਚ ਆਦਮ ਤੋਂ ਸੱਤਵੀ ਪੀੜ੍ਹੀ | ਕੁਝ ਅਨੁਵਾਦਾਂ ਵਿੱਚ ਛੇਵੀਂ ਪੀੜ੍ਹੀ ਕਿਹਾ ਜਾ ਸਕਦਾ ਹੈ ਜੇਕਰ ਆਦਮ ਨੂੰ ਇੱਕ ਪੀੜ੍ਹੀ ਦੇ ਰੂਪ ਵਿੱਚ ਗਿਣਿਆ ਜਾਵੇ | # ਦੇਖੋ, ਪ੍ਰਭੁ… “ਧਿਆਨ ਦੇਵੋ, ਪ੍ਰਭੁ”, ਜਾਂ “ਵੇਖੋ , ਪ੍ਰਭੁ” # ਸਾਰੀਆਂ ਸਖਤ ਗੱਲਾਂ “ਸਾਰੇ ਕਠੋਰ ਸ਼ਬਦ” # ਬੁੜ ਬੜਾਉਣ ਵਾਲੇ, ਸ਼ਕਾਇਤ ਕਰਨ ਵਾਲੇ ਲੋਕ ਜਿਹਨਾਂ ਦਾ ਅਣਆਗਿਆਕਾਰੀ ਮਨ ਹੈ, ਅਤੇ ਚੰਗੀਆਂ ਗੱਲਾਂ ਕਰਨ ਲਈ ਥੱਕਿਆ ਰਹਿੰਦਾ ਹੈ | ਬੁੜ ਬੜਾਉਣ ਵਾਲੇ ਇਹ ਛਿਪ ਕੇ ਕਰਦੇ ਹਨ, ਸ਼ਕਾਇਤ ਕਰਨ ਵਾਲੇ ਇਹ ਖੁੱਲੇਆਮ ਕਰਦੇ ਹਨ | # ਉੱਚੀ ਆਵਾਜ਼ ਵਿੱਚ ਸ਼ੇਖੀ ਮਾਰਨ ਵਾਲੇ ਲੋਕ ਜੋ ਆਪਣੀ ਪ੍ਰਸ਼ੰਸਾ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਸੁਣਨ |