pa_tn/JUD/01/14.md

1.6 KiB

ਯਹੂਦਾਹ ਕੁਧਰਮੀ ਲੋਕਾਂ ਦੇ ਵਿਰੋਧ ਵਿੱਚ ਬੋਲਣਾ ਜਾਰੀ ਰੱਖਦਾ ਹੈ

ਇਹ ਲੋਕ…ਉਹਨਾਂ ਦੇ ਕੰਮ…ਉਹਨਾਂ ਕੋਲ ਹੈ

ਇਹ ਕੁਧਰਮੀ ਲੋਕਾਂ ਦਾ ਹਵਾਲਾ ਦਿੰਦਾ ਹੈ |

ਆਦਮ ਤੋਂ ਸੱਤਵੀਂ ਪੀੜ੍ਹੀ ਵਿੱਚ

ਆਦਮ ਤੋਂ ਸੱਤਵੀ ਪੀੜ੍ਹੀ | ਕੁਝ ਅਨੁਵਾਦਾਂ ਵਿੱਚ ਛੇਵੀਂ ਪੀੜ੍ਹੀ ਕਿਹਾ ਜਾ ਸਕਦਾ ਹੈ ਜੇਕਰ ਆਦਮ ਨੂੰ ਇੱਕ ਪੀੜ੍ਹੀ ਦੇ ਰੂਪ ਵਿੱਚ ਗਿਣਿਆ ਜਾਵੇ |

ਦੇਖੋ, ਪ੍ਰਭੁ…

“ਧਿਆਨ ਦੇਵੋ, ਪ੍ਰਭੁ”, ਜਾਂ “ਵੇਖੋ , ਪ੍ਰਭੁ”

ਸਾਰੀਆਂ ਸਖਤ ਗੱਲਾਂ

“ਸਾਰੇ ਕਠੋਰ ਸ਼ਬਦ”

ਬੁੜ ਬੜਾਉਣ ਵਾਲੇ, ਸ਼ਕਾਇਤ ਕਰਨ ਵਾਲੇ

ਲੋਕ ਜਿਹਨਾਂ ਦਾ ਅਣਆਗਿਆਕਾਰੀ ਮਨ ਹੈ, ਅਤੇ ਚੰਗੀਆਂ ਗੱਲਾਂ ਕਰਨ ਲਈ ਥੱਕਿਆ ਰਹਿੰਦਾ ਹੈ | ਬੁੜ ਬੜਾਉਣ ਵਾਲੇ ਇਹ ਛਿਪ ਕੇ ਕਰਦੇ ਹਨ, ਸ਼ਕਾਇਤ ਕਰਨ ਵਾਲੇ ਇਹ ਖੁੱਲੇਆਮ ਕਰਦੇ ਹਨ |

ਉੱਚੀ ਆਵਾਜ਼ ਵਿੱਚ ਸ਼ੇਖੀ ਮਾਰਨ ਵਾਲੇ

ਲੋਕ ਜੋ ਆਪਣੀ ਪ੍ਰਸ਼ੰਸਾ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਸੁਣਨ |