pa_tn/ACT/24/22.md

9 lines
734 B
Markdown

# ਜਦੋਂ ਲੁਸਿਯਸ ਆਵੇਗਾ
“ਜਦੋਂ ਲੁਸਿਯਸ ਆਉਂਦਾ ਹੈ” ਜਾਂ “ਲੁਸਿਯਸ ਦੇ ਆਉਣ ਦੇ ਸਮੇਂ”
# ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ
“ਮੈ ਤੇਰੇ ਵਿਰੋਧ ਵਿੱਚ ਲਾਏ ਗਾਏ ਦੋਸ਼ਾਂ ਦਾ ਫੈਸਲਾ ਕਰਾਂਗਾ” ਜਾਂ “ਮੈਂ ਦੇਖਾਂਗਾ ਕਿ ਤੂੰ ਦੋਸ਼ੀ ਹੈਂ ਜਾਂ ਨਹੀਂ”
# ਨਜ਼ਰਬੰਦ
ਇਹ ਪੌਲੁਸ ਨੂੰ ਕੁਝ ਆਜ਼ਾਦੀ ਦਿੰਦਾ ਹੈ ਜੋ ਬਾਕੀ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ |