# ਜਦੋਂ ਲੁਸਿਯਸ ਆਵੇਗਾ “ਜਦੋਂ ਲੁਸਿਯਸ ਆਉਂਦਾ ਹੈ” ਜਾਂ “ਲੁਸਿਯਸ ਦੇ ਆਉਣ ਦੇ ਸਮੇਂ” # ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ “ਮੈ ਤੇਰੇ ਵਿਰੋਧ ਵਿੱਚ ਲਾਏ ਗਾਏ ਦੋਸ਼ਾਂ ਦਾ ਫੈਸਲਾ ਕਰਾਂਗਾ” ਜਾਂ “ਮੈਂ ਦੇਖਾਂਗਾ ਕਿ ਤੂੰ ਦੋਸ਼ੀ ਹੈਂ ਜਾਂ ਨਹੀਂ” # ਨਜ਼ਰਬੰਦ ਇਹ ਪੌਲੁਸ ਨੂੰ ਕੁਝ ਆਜ਼ਾਦੀ ਦਿੰਦਾ ਹੈ ਜੋ ਬਾਕੀ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ |