pa_tn/ACT/24/22.md

734 B

ਜਦੋਂ ਲੁਸਿਯਸ ਆਵੇਗਾ

“ਜਦੋਂ ਲੁਸਿਯਸ ਆਉਂਦਾ ਹੈ” ਜਾਂ “ਲੁਸਿਯਸ ਦੇ ਆਉਣ ਦੇ ਸਮੇਂ”

ਮੈਂ ਤੁਹਾਡੀਆਂ ਗੱਲਾਂ ਦਾ ਨਬੇੜਾ ਕਰਾਂਗਾ

“ਮੈ ਤੇਰੇ ਵਿਰੋਧ ਵਿੱਚ ਲਾਏ ਗਾਏ ਦੋਸ਼ਾਂ ਦਾ ਫੈਸਲਾ ਕਰਾਂਗਾ” ਜਾਂ “ਮੈਂ ਦੇਖਾਂਗਾ ਕਿ ਤੂੰ ਦੋਸ਼ੀ ਹੈਂ ਜਾਂ ਨਹੀਂ”

ਨਜ਼ਰਬੰਦ

ਇਹ ਪੌਲੁਸ ਨੂੰ ਕੁਝ ਆਜ਼ਾਦੀ ਦਿੰਦਾ ਹੈ ਜੋ ਬਾਕੀ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ |