pa_tn/ACT/21/39.md

12 lines
848 B
Markdown

# ਮੈਂ ਤੈਨੂੰ ਬੇਨਤੀ ਕਰਦਾ ਹਾਂ
“ਮੈਂ ਤੈਨੂੰ ਬੇਨਤੀ ਕਰਦਾ ਹਾਂ” ਜਾਂ “ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ”
# ਮੈਨੂੰ ਆਗਿਆ ਦੇ
“ਕਿਰਪਾ ਕਰਕੇ ਮੈਨੂੰ ਆਗਿਆ ਦੇ” ਜਾਂ “ਕਿਰਪਾ ਕਰਕੇ ਮੈਨੂੰ ਪ੍ਰਵਾਨਗੀ ਦੇ”
# ਸਰਦਾਰ
ਫੌਜ ਵਿੱਚ ਇੱਕ ਅਧਿਕਾਰੀ ਜਿਸ ਦੇ ਅਧੀਨ 600 ਸਿਪਾਹੀ ਹੁੰਦੇ ਹਨ”
# ਪੌਲੁਸ ਪੌੜੀਆਂ ਉੱਤੇ ਖੜਾ ਹੋਇਆ
ਇਹ ਉਹਨਾਂ ਪੌੜੀਆਂ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਕਿਲੇ ਦੇ ਰਸਤੇ ਉੱਤੇ ਸਨ |