pa_tn/ACT/21/39.md

848 B

ਮੈਂ ਤੈਨੂੰ ਬੇਨਤੀ ਕਰਦਾ ਹਾਂ

“ਮੈਂ ਤੈਨੂੰ ਬੇਨਤੀ ਕਰਦਾ ਹਾਂ” ਜਾਂ “ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ”

ਮੈਨੂੰ ਆਗਿਆ ਦੇ

“ਕਿਰਪਾ ਕਰਕੇ ਮੈਨੂੰ ਆਗਿਆ ਦੇ” ਜਾਂ “ਕਿਰਪਾ ਕਰਕੇ ਮੈਨੂੰ ਪ੍ਰਵਾਨਗੀ ਦੇ”

ਸਰਦਾਰ

ਫੌਜ ਵਿੱਚ ਇੱਕ ਅਧਿਕਾਰੀ ਜਿਸ ਦੇ ਅਧੀਨ 600 ਸਿਪਾਹੀ ਹੁੰਦੇ ਹਨ”

ਪੌਲੁਸ ਪੌੜੀਆਂ ਉੱਤੇ ਖੜਾ ਹੋਇਆ

ਇਹ ਉਹਨਾਂ ਪੌੜੀਆਂ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਕਿਲੇ ਦੇ ਰਸਤੇ ਉੱਤੇ ਸਨ |