# ਮੈਂ ਤੈਨੂੰ ਬੇਨਤੀ ਕਰਦਾ ਹਾਂ “ਮੈਂ ਤੈਨੂੰ ਬੇਨਤੀ ਕਰਦਾ ਹਾਂ” ਜਾਂ “ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ” # ਮੈਨੂੰ ਆਗਿਆ ਦੇ “ਕਿਰਪਾ ਕਰਕੇ ਮੈਨੂੰ ਆਗਿਆ ਦੇ” ਜਾਂ “ਕਿਰਪਾ ਕਰਕੇ ਮੈਨੂੰ ਪ੍ਰਵਾਨਗੀ ਦੇ” # ਸਰਦਾਰ ਫੌਜ ਵਿੱਚ ਇੱਕ ਅਧਿਕਾਰੀ ਜਿਸ ਦੇ ਅਧੀਨ 600 ਸਿਪਾਹੀ ਹੁੰਦੇ ਹਨ” # ਪੌਲੁਸ ਪੌੜੀਆਂ ਉੱਤੇ ਖੜਾ ਹੋਇਆ ਇਹ ਉਹਨਾਂ ਪੌੜੀਆਂ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਕਿਲੇ ਦੇ ਰਸਤੇ ਉੱਤੇ ਸਨ |