pa_tn/2TH/02/16.md

15 lines
1.1 KiB
Markdown

# ਹੁਣ
ਇਹ ਵਿਸ਼ੇ ਵਿੱਚ ਇੱਕ ਬਦਲਾਵ ਨੂੰ ਦਿਖਾਉਂਦਾ ਹੈ |
# ਸਾਡਾ ਪ੍ਰਭੂ ....ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਸਾਨੂੰ ਦਿੱਤਾ
“ਸਾਡਾ” ਅਤੇ “ਸਾਨੂੰ” ਪੌਲੁਸ ਦੇ ਸਰੋਤਿਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)
# ਪ੍ਰਭੂ ਯਿਸੂ ਮਸੀਹ ਖੁਦ
“ਖੁਦ” ਪੰਕਤੀ ਪ੍ਰਭੂ ਯਿਸੂ ਮਸੀਹ ਤੇ ਜ਼ੋਰ ਦੇਣ ਲਈ ਵਰਤਿਆ ਗਿਆ ਹੈ |
# ਤੁਹਾਡਾ
ਇਹ ਸ਼ਬਦ ਬਹੁਵਚਨ ਹੈ ਅਤੇ ਥੱਸਲੁਨੀਕੀਆ ਦੀ ਕਲੀਸਿਯਾ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਤੁਸੀਂ ਦੇ ਰੂਪ)
ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਦ੍ਰਿੜ੍ਹ ਕਰੇ
“ਤੁਹਾਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਤਕੜਾ ਕਰੇ”