pa_tn/2TH/02/16.md

1.1 KiB

ਹੁਣ

ਇਹ ਵਿਸ਼ੇ ਵਿੱਚ ਇੱਕ ਬਦਲਾਵ ਨੂੰ ਦਿਖਾਉਂਦਾ ਹੈ |

ਸਾਡਾ ਪ੍ਰਭੂ ....ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਸਾਨੂੰ ਦਿੱਤਾ

“ਸਾਡਾ” ਅਤੇ “ਸਾਨੂੰ” ਪੌਲੁਸ ਦੇ ਸਰੋਤਿਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)

ਪ੍ਰਭੂ ਯਿਸੂ ਮਸੀਹ ਖੁਦ

“ਖੁਦ” ਪੰਕਤੀ ਪ੍ਰਭੂ ਯਿਸੂ ਮਸੀਹ ਤੇ ਜ਼ੋਰ ਦੇਣ ਲਈ ਵਰਤਿਆ ਗਿਆ ਹੈ |

ਤੁਹਾਡਾ

ਇਹ ਸ਼ਬਦ ਬਹੁਵਚਨ ਹੈ ਅਤੇ ਥੱਸਲੁਨੀਕੀਆ ਦੀ ਕਲੀਸਿਯਾ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਤੁਸੀਂ ਦੇ ਰੂਪ) ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਦ੍ਰਿੜ੍ਹ ਕਰੇ

“ਤੁਹਾਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਤਕੜਾ ਕਰੇ”