# ਹੁਣ ਇਹ ਵਿਸ਼ੇ ਵਿੱਚ ਇੱਕ ਬਦਲਾਵ ਨੂੰ ਦਿਖਾਉਂਦਾ ਹੈ | # ਸਾਡਾ ਪ੍ਰਭੂ ....ਜਿਸ ਨੇ ਸਾਨੂੰ ਪਿਆਰ ਕੀਤਾ ਅਤੇ ਸਾਨੂੰ ਦਿੱਤਾ “ਸਾਡਾ” ਅਤੇ “ਸਾਨੂੰ” ਪੌਲੁਸ ਦੇ ਸਰੋਤਿਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ) # ਪ੍ਰਭੂ ਯਿਸੂ ਮਸੀਹ ਖੁਦ “ਖੁਦ” ਪੰਕਤੀ ਪ੍ਰਭੂ ਯਿਸੂ ਮਸੀਹ ਤੇ ਜ਼ੋਰ ਦੇਣ ਲਈ ਵਰਤਿਆ ਗਿਆ ਹੈ | # ਤੁਹਾਡਾ ਇਹ ਸ਼ਬਦ ਬਹੁਵਚਨ ਹੈ ਅਤੇ ਥੱਸਲੁਨੀਕੀਆ ਦੀ ਕਲੀਸਿਯਾ ਦੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਤੁਸੀਂ ਦੇ ਰੂਪ) ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਦ੍ਰਿੜ੍ਹ ਕਰੇ “ਤੁਹਾਨੂੰ ਸ਼ਾਂਤੀ ਦੇਵੇ ਅਤੇ ਤੁਹਾਨੂੰ ਤਕੜਾ ਕਰੇ”