pa_tn/2JN/01/09.md

18 lines
1.3 KiB
Markdown

# ਜੋ ਆਗੂ ਬਣਦਾ ਹੈ
ਇਹ ਉਸ ਵਿਅਕਤੀ ਨਾਲ ਸੰਬੰਧਿਤ ਹੈ ਜੋ ਕਹਿੰਦਾ ਹੈ ਕਿ ਪਰਮੇਸ਼ੁਰ ਅਤੇ ਸਚਾਈ ਬਾਰੇ ਦੂਸਰਿਆਂ ਨਾਲੋਂ ਜਿਆਦਾ ਜਾਣਦਾ ਹੈ | ਸਮਾਂਤਰ ਅਨੁਵਾਦ: “ਜੋ ਪਰਮੇਸ਼ੁਰ ਦੇ ਬਾਰੇ ਜਿਆਦਾ ਜਾਣਦੇ ਹੋਣ ਦੀ ਘੋਸ਼ਣਾ ਕਰਦਾ ਹੈ |”
# ਉਹ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ
“ਉਸ ਤੇ ਭਰੋਸਾ ਨਹੀਂ ਕਰਦਾ ਜੋ ਮਸੀਹ ਨੇ ਸਿਖਾਇਆ”
# ਉਸ ਕੋਲ ਪਰਮੇਸ਼ੁਰ ਨਹੀ ਹੈ
“ਉਹ ਪਰਮੇਸ਼ੁਰ ਦਾ ਨਹੀਂ ਹੈ”
# ਜੋ ਤੁਹਾਡੇ ਕੋਲ ਆਉਂਦਾ ਹੈ
ਸ਼ਬਦ “ਤੁਸੀਂ” ਬਹੁਵਚਨ ਹੈ |
# ਤੁਹਾਡਾ ਘਰ
ਸ਼ਬਦ “ਤੁਹਾਡਾ” ਬਹੁਵਚਨ ਹੈ |
# ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ
“ਉਸ ਦੇ ਬੁਰੇ ਕੰਮਾਂ ਵਿੱਚ ਉਸ ਨਾਲ ਹਿੱਸਾ ਪਾਉਂਦਾ ਹੈ” ਜਾਂ “ਉਸ ਦੇ ਬੁਰੇ ਕੰਮਾਂ ਵਿੱਚ ਉਸ ਦੀ ਸਹਾਇਤਾ ਕਰਦਾ ਹੈ”