pa_tn/2JN/01/09.md

1.3 KiB

ਜੋ ਆਗੂ ਬਣਦਾ ਹੈ

ਇਹ ਉਸ ਵਿਅਕਤੀ ਨਾਲ ਸੰਬੰਧਿਤ ਹੈ ਜੋ ਕਹਿੰਦਾ ਹੈ ਕਿ ਪਰਮੇਸ਼ੁਰ ਅਤੇ ਸਚਾਈ ਬਾਰੇ ਦੂਸਰਿਆਂ ਨਾਲੋਂ ਜਿਆਦਾ ਜਾਣਦਾ ਹੈ | ਸਮਾਂਤਰ ਅਨੁਵਾਦ: “ਜੋ ਪਰਮੇਸ਼ੁਰ ਦੇ ਬਾਰੇ ਜਿਆਦਾ ਜਾਣਦੇ ਹੋਣ ਦੀ ਘੋਸ਼ਣਾ ਕਰਦਾ ਹੈ |”

ਉਹ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ

“ਉਸ ਤੇ ਭਰੋਸਾ ਨਹੀਂ ਕਰਦਾ ਜੋ ਮਸੀਹ ਨੇ ਸਿਖਾਇਆ”

ਉਸ ਕੋਲ ਪਰਮੇਸ਼ੁਰ ਨਹੀ ਹੈ

“ਉਹ ਪਰਮੇਸ਼ੁਰ ਦਾ ਨਹੀਂ ਹੈ”

ਜੋ ਤੁਹਾਡੇ ਕੋਲ ਆਉਂਦਾ ਹੈ

ਸ਼ਬਦ “ਤੁਸੀਂ” ਬਹੁਵਚਨ ਹੈ |

ਤੁਹਾਡਾ ਘਰ

ਸ਼ਬਦ “ਤੁਹਾਡਾ” ਬਹੁਵਚਨ ਹੈ |

ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ

“ਉਸ ਦੇ ਬੁਰੇ ਕੰਮਾਂ ਵਿੱਚ ਉਸ ਨਾਲ ਹਿੱਸਾ ਪਾਉਂਦਾ ਹੈ” ਜਾਂ “ਉਸ ਦੇ ਬੁਰੇ ਕੰਮਾਂ ਵਿੱਚ ਉਸ ਦੀ ਸਹਾਇਤਾ ਕਰਦਾ ਹੈ”