# ਜੋ ਆਗੂ ਬਣਦਾ ਹੈ ਇਹ ਉਸ ਵਿਅਕਤੀ ਨਾਲ ਸੰਬੰਧਿਤ ਹੈ ਜੋ ਕਹਿੰਦਾ ਹੈ ਕਿ ਪਰਮੇਸ਼ੁਰ ਅਤੇ ਸਚਾਈ ਬਾਰੇ ਦੂਸਰਿਆਂ ਨਾਲੋਂ ਜਿਆਦਾ ਜਾਣਦਾ ਹੈ | ਸਮਾਂਤਰ ਅਨੁਵਾਦ: “ਜੋ ਪਰਮੇਸ਼ੁਰ ਦੇ ਬਾਰੇ ਜਿਆਦਾ ਜਾਣਦੇ ਹੋਣ ਦੀ ਘੋਸ਼ਣਾ ਕਰਦਾ ਹੈ |” # ਉਹ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ “ਉਸ ਤੇ ਭਰੋਸਾ ਨਹੀਂ ਕਰਦਾ ਜੋ ਮਸੀਹ ਨੇ ਸਿਖਾਇਆ” # ਉਸ ਕੋਲ ਪਰਮੇਸ਼ੁਰ ਨਹੀ ਹੈ “ਉਹ ਪਰਮੇਸ਼ੁਰ ਦਾ ਨਹੀਂ ਹੈ” # ਜੋ ਤੁਹਾਡੇ ਕੋਲ ਆਉਂਦਾ ਹੈ ਸ਼ਬਦ “ਤੁਸੀਂ” ਬਹੁਵਚਨ ਹੈ | # ਤੁਹਾਡਾ ਘਰ ਸ਼ਬਦ “ਤੁਹਾਡਾ” ਬਹੁਵਚਨ ਹੈ | # ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ “ਉਸ ਦੇ ਬੁਰੇ ਕੰਮਾਂ ਵਿੱਚ ਉਸ ਨਾਲ ਹਿੱਸਾ ਪਾਉਂਦਾ ਹੈ” ਜਾਂ “ਉਸ ਦੇ ਬੁਰੇ ਕੰਮਾਂ ਵਿੱਚ ਉਸ ਦੀ ਸਹਾਇਤਾ ਕਰਦਾ ਹੈ”