15 lines
1.1 KiB
Markdown
15 lines
1.1 KiB
Markdown
# ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ
|
|
|
|
“ਮੈਨੂੰ ਨਹੀਂ ਪਤਾ ਕਿ ਕੁਝ ਕੰਮ ਜੋ ਮੈਂ ਕਰਦਾ ਹਾਂ ਕਿਉਂ ਕਰਦਾ ਹਾਂ” | (ਦੇਖੋ: ਹੱਦ ਤੋਂ ਵੱਧ)
|
|
# ਕਿਉਂਕਿ
|
|
|
|
“ਜੋ ਮੈਂ ਕਰਦਾ ਹਾਂ ਮੈਂ ਕਿਉਂ ਕਰਦਾ ਹਾਂ ਮੈਂ ਨਹੀਂ ਜਾਣਦਾ ਕਿਉਂਕਿ”
|
|
# ਜਿਸ ਤੋਂ ਮੈਂ ਨਫਰਤ ਕਰਦਾ ਹਾਂ, ਉਹ ਮੈਂ ਕਰਦਾ ਹਾਂ
|
|
|
|
ਸਮਾਂਤਰ ਅਨੁਵਾਦ: “ਜਿਹਨਾਂ ਚੀਜ਼ਾਂ ਨੂੰ ਮੈਂ ਜਾਣਦਾ ਹਾਂ ਕਿ ਇਹ ਚੰਗੀਆਂ ਨਹੀਂ ਹਨ ਉਹਨਾਂ ਚੀਜ਼ਾਂ ਨੂੰ ਹੀ ਮੈਂ ਕਰਦਾ ਹਾਂ |”
|
|
# ਪਰ
|
|
|
|
“ਪਰ”
|
|
# ਮੈਂ ਸ਼ਰਾ ਨੂੰ ਮੰਨ ਲੈਂਦਾ ਹਾਂ
|
|
|
|
ਸਮਾਂਤਰ ਅਨੁਵਾਦ: “ਮੈਂ ਜਾਣਦਾ ਹੈ ਕਿ ਪਰਮੇਸ਼ੁਰ ਦੀ ਸ਼ਰਾ ਚੰਗੀ ਹੈ |” |