# ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ “ਮੈਨੂੰ ਨਹੀਂ ਪਤਾ ਕਿ ਕੁਝ ਕੰਮ ਜੋ ਮੈਂ ਕਰਦਾ ਹਾਂ ਕਿਉਂ ਕਰਦਾ ਹਾਂ” | (ਦੇਖੋ: ਹੱਦ ਤੋਂ ਵੱਧ) # ਕਿਉਂਕਿ “ਜੋ ਮੈਂ ਕਰਦਾ ਹਾਂ ਮੈਂ ਕਿਉਂ ਕਰਦਾ ਹਾਂ ਮੈਂ ਨਹੀਂ ਜਾਣਦਾ ਕਿਉਂਕਿ” # ਜਿਸ ਤੋਂ ਮੈਂ ਨਫਰਤ ਕਰਦਾ ਹਾਂ, ਉਹ ਮੈਂ ਕਰਦਾ ਹਾਂ ਸਮਾਂਤਰ ਅਨੁਵਾਦ: “ਜਿਹਨਾਂ ਚੀਜ਼ਾਂ ਨੂੰ ਮੈਂ ਜਾਣਦਾ ਹਾਂ ਕਿ ਇਹ ਚੰਗੀਆਂ ਨਹੀਂ ਹਨ ਉਹਨਾਂ ਚੀਜ਼ਾਂ ਨੂੰ ਹੀ ਮੈਂ ਕਰਦਾ ਹਾਂ |” # ਪਰ “ਪਰ” # ਮੈਂ ਸ਼ਰਾ ਨੂੰ ਮੰਨ ਲੈਂਦਾ ਹਾਂ ਸਮਾਂਤਰ ਅਨੁਵਾਦ: “ਮੈਂ ਜਾਣਦਾ ਹੈ ਕਿ ਪਰਮੇਸ਼ੁਰ ਦੀ ਸ਼ਰਾ ਚੰਗੀ ਹੈ |”