1.1 KiB
1.1 KiB
ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ
“ਮੈਨੂੰ ਨਹੀਂ ਪਤਾ ਕਿ ਕੁਝ ਕੰਮ ਜੋ ਮੈਂ ਕਰਦਾ ਹਾਂ ਕਿਉਂ ਕਰਦਾ ਹਾਂ” | (ਦੇਖੋ: ਹੱਦ ਤੋਂ ਵੱਧ)
ਕਿਉਂਕਿ
“ਜੋ ਮੈਂ ਕਰਦਾ ਹਾਂ ਮੈਂ ਕਿਉਂ ਕਰਦਾ ਹਾਂ ਮੈਂ ਨਹੀਂ ਜਾਣਦਾ ਕਿਉਂਕਿ”
ਜਿਸ ਤੋਂ ਮੈਂ ਨਫਰਤ ਕਰਦਾ ਹਾਂ, ਉਹ ਮੈਂ ਕਰਦਾ ਹਾਂ
ਸਮਾਂਤਰ ਅਨੁਵਾਦ: “ਜਿਹਨਾਂ ਚੀਜ਼ਾਂ ਨੂੰ ਮੈਂ ਜਾਣਦਾ ਹਾਂ ਕਿ ਇਹ ਚੰਗੀਆਂ ਨਹੀਂ ਹਨ ਉਹਨਾਂ ਚੀਜ਼ਾਂ ਨੂੰ ਹੀ ਮੈਂ ਕਰਦਾ ਹਾਂ |”
ਪਰ
“ਪਰ”
ਮੈਂ ਸ਼ਰਾ ਨੂੰ ਮੰਨ ਲੈਂਦਾ ਹਾਂ
ਸਮਾਂਤਰ ਅਨੁਵਾਦ: “ਮੈਂ ਜਾਣਦਾ ਹੈ ਕਿ ਪਰਮੇਸ਼ੁਰ ਦੀ ਸ਼ਰਾ ਚੰਗੀ ਹੈ |”