pa_tn/ROM/04/09.md

9 lines
954 B
Markdown

# ਕੀ ਧੰਨ ਹੋਣਾ ਕੀ ਸੁੰਨਤੀਆਂ ਦੇ ਲਈ ਜਾਂ ਅਥਵਾ ਅਸੁੰਨਤੀਆਂ ਦੇ ਲਈ ਵੀ ਹੈ ?
ਸਮਾਂਤਰ ਅਨੁਵਾਦ: “ਕੀ ਪਰਮੇਸ਼ੁਰ ਉਹਨਾਂ ਨੂੰ ਹੀ ਧੰਨ ਕਰਦਾ ਹੈ ਜਿਹੜੇ ਸੁੰਨਤੀ ਹਨ, ਜਾਂ ਉਹਨਾਂ ਵੀ ਜਿਹੜੇ ਅਸੁੰਨਤੀ ਹਨ ?”
# ਅਸੀਂ ਕਹਿੰਦੇ ਹਾਂ
ਪੌਲੁਸ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੋਵਾਂ ਨੂੰ ਸੰਬੋਧਿਤ ਕਰਦਾ ਹੈ | (ਦੇਖੋ: ਤੁਸੀਂ ਦੇ ਰੂਪ)
# ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ ਗਿਆ
ਸਮਾਂਤਰ ਅਨੁਵਾਦ: “ਪਰਮੇਸ਼ੁਰ ਨੇ ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ”