# ਕੀ ਧੰਨ ਹੋਣਾ ਕੀ ਸੁੰਨਤੀਆਂ ਦੇ ਲਈ ਜਾਂ ਅਥਵਾ ਅਸੁੰਨਤੀਆਂ ਦੇ ਲਈ ਵੀ ਹੈ ? ਸਮਾਂਤਰ ਅਨੁਵਾਦ: “ਕੀ ਪਰਮੇਸ਼ੁਰ ਉਹਨਾਂ ਨੂੰ ਹੀ ਧੰਨ ਕਰਦਾ ਹੈ ਜਿਹੜੇ ਸੁੰਨਤੀ ਹਨ, ਜਾਂ ਉਹਨਾਂ ਵੀ ਜਿਹੜੇ ਅਸੁੰਨਤੀ ਹਨ ?” # ਅਸੀਂ ਕਹਿੰਦੇ ਹਾਂ ਪੌਲੁਸ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੋਵਾਂ ਨੂੰ ਸੰਬੋਧਿਤ ਕਰਦਾ ਹੈ | (ਦੇਖੋ: ਤੁਸੀਂ ਦੇ ਰੂਪ) # ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ ਗਿਆ ਸਮਾਂਤਰ ਅਨੁਵਾਦ: “ਪਰਮੇਸ਼ੁਰ ਨੇ ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ”