pa_tn/ROM/04/09.md

954 B

ਕੀ ਧੰਨ ਹੋਣਾ ਕੀ ਸੁੰਨਤੀਆਂ ਦੇ ਲਈ ਜਾਂ ਅਥਵਾ ਅਸੁੰਨਤੀਆਂ ਦੇ ਲਈ ਵੀ ਹੈ ?

ਸਮਾਂਤਰ ਅਨੁਵਾਦ: “ਕੀ ਪਰਮੇਸ਼ੁਰ ਉਹਨਾਂ ਨੂੰ ਹੀ ਧੰਨ ਕਰਦਾ ਹੈ ਜਿਹੜੇ ਸੁੰਨਤੀ ਹਨ, ਜਾਂ ਉਹਨਾਂ ਵੀ ਜਿਹੜੇ ਅਸੁੰਨਤੀ ਹਨ ?”

ਅਸੀਂ ਕਹਿੰਦੇ ਹਾਂ

ਪੌਲੁਸ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੋਵਾਂ ਨੂੰ ਸੰਬੋਧਿਤ ਕਰਦਾ ਹੈ | (ਦੇਖੋ: ਤੁਸੀਂ ਦੇ ਰੂਪ)

ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ ਗਿਆ

ਸਮਾਂਤਰ ਅਨੁਵਾਦ: “ਪਰਮੇਸ਼ੁਰ ਨੇ ਅਬਰਾਹਾਮ ਦੇ ਲਈ ਉਸ ਦਾ ਵਿਸ਼ਵਾਸ ਧਰਮ ਗਿਣਿਆ”