pa_tn/REV/06/05.md

12 lines
865 B
Markdown

# ਤੀਸਰੀ ਮੋਹਰ ਤੋੜੀ ਗਈ
ਮੋਹਰ ਨੰਬਰ ਤਿੰਨ ਖੋਲ੍ਹੀ ਗਈ
# ਚੌਥਾਈ
ਇਹ ਇੱਕ ਖਾਸ ਤਰ੍ਹਾਂ ਦੇ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਲੱਗ ਭੱਗ ਚੌਥੇ ਹਿੱਸੇ ਦੇ ਬਰਾਬਰ ਹੈ | (ਦੇਖੋ: ਬਾਈਬਲ ਦੇ ਅਨੁਸਾਰ ਘਣਤਾ)
# ਕਣਕ ਦਾ ਮਾਪ
ਇੱਕ ਖਾਸ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਇੱਕ ਲੀਟਰ ਦੇ ਬਰਾਬਰ ਹੁੰਦਾ ਹੈ | (ਦੇਖੋ: ਬਾਈਬਲ ਅਨੁਸਾਰ ਘਣਤਾ)
# ਇੱਕ ਦੀਨਾਰ
ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸਿੱਕਾ | (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)