# ਤੀਸਰੀ ਮੋਹਰ ਤੋੜੀ ਗਈ ਮੋਹਰ ਨੰਬਰ ਤਿੰਨ ਖੋਲ੍ਹੀ ਗਈ # ਚੌਥਾਈ ਇਹ ਇੱਕ ਖਾਸ ਤਰ੍ਹਾਂ ਦੇ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਲੱਗ ਭੱਗ ਚੌਥੇ ਹਿੱਸੇ ਦੇ ਬਰਾਬਰ ਹੈ | (ਦੇਖੋ: ਬਾਈਬਲ ਦੇ ਅਨੁਸਾਰ ਘਣਤਾ) # ਕਣਕ ਦਾ ਮਾਪ ਇੱਕ ਖਾਸ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਇੱਕ ਲੀਟਰ ਦੇ ਬਰਾਬਰ ਹੁੰਦਾ ਹੈ | (ਦੇਖੋ: ਬਾਈਬਲ ਅਨੁਸਾਰ ਘਣਤਾ) # ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸਿੱਕਾ | (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)