pa_tn/REV/06/05.md

865 B

ਤੀਸਰੀ ਮੋਹਰ ਤੋੜੀ ਗਈ

ਮੋਹਰ ਨੰਬਰ ਤਿੰਨ ਖੋਲ੍ਹੀ ਗਈ

ਚੌਥਾਈ

ਇਹ ਇੱਕ ਖਾਸ ਤਰ੍ਹਾਂ ਦੇ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਲੱਗ ਭੱਗ ਚੌਥੇ ਹਿੱਸੇ ਦੇ ਬਰਾਬਰ ਹੈ | (ਦੇਖੋ: ਬਾਈਬਲ ਦੇ ਅਨੁਸਾਰ ਘਣਤਾ)

ਕਣਕ ਦਾ ਮਾਪ

ਇੱਕ ਖਾਸ ਮਾਪ ਦੇ ਨਾਲ ਸਬੰਧਿਤ ਹੈ ਜਿਹੜਾ ਇੱਕ ਲੀਟਰ ਦੇ ਬਰਾਬਰ ਹੁੰਦਾ ਹੈ | (ਦੇਖੋ: ਬਾਈਬਲ ਅਨੁਸਾਰ ਘਣਤਾ)

ਇੱਕ ਦੀਨਾਰ

ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸਿੱਕਾ | (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)