pa_tn/MRK/08/14.md

599 B

ਧਿਆਨ ਰੱਖੋ ਅਤੇ ਚੌਕਸ ਰਹੋ

ਇਹਨਾਂ ਦੋਨਾਂ ਪਦਾਂ ਦਾ ਸਾਂਝਾ ਅਰਥ ਹੈ ਪਰ ਜੋਰ ਦੇਣ ਲਈ ਇਹਨਾਂ ਨੂੰ ਇੱਥੇ ਦੁਹਰਾਇਆ ਗਿਆ ਹੈ | (ਦੇਖੋ: ਨਕਲ) ਫ਼ਰੀਸੀਆਂ ਦਾ ਖਮੀਰ ਅਤੇ ਹੇਰੋਦੀਆਂ ਦਾ ਖਮੀਰ

ਸਮਾਂਤਰ ਅਨੁਵਾਦ: “ਫ਼ਰੀਸੀਆਂ ਦੀ ਝੂਠੀ ਸਿਖਿਆ ਅਤੇ ਹੇਰੋਦੀਆਂ ਦੀ ਝੂਠੀ ਸਿਖਿਆ” (ਦੇਖੋ: ਅਲੰਕਾਰ)