# ਧਿਆਨ ਰੱਖੋ ਅਤੇ ਚੌਕਸ ਰਹੋ ਇਹਨਾਂ ਦੋਨਾਂ ਪਦਾਂ ਦਾ ਸਾਂਝਾ ਅਰਥ ਹੈ ਪਰ ਜੋਰ ਦੇਣ ਲਈ ਇਹਨਾਂ ਨੂੰ ਇੱਥੇ ਦੁਹਰਾਇਆ ਗਿਆ ਹੈ | (ਦੇਖੋ: ਨਕਲ) ਫ਼ਰੀਸੀਆਂ ਦਾ ਖਮੀਰ ਅਤੇ ਹੇਰੋਦੀਆਂ ਦਾ ਖਮੀਰ ਸਮਾਂਤਰ ਅਨੁਵਾਦ: “ਫ਼ਰੀਸੀਆਂ ਦੀ ਝੂਠੀ ਸਿਖਿਆ ਅਤੇ ਹੇਰੋਦੀਆਂ ਦੀ ਝੂਠੀ ਸਿਖਿਆ” (ਦੇਖੋ: ਅਲੰਕਾਰ)