pa_tn/MRK/08/14.md

6 lines
599 B
Markdown
Raw Permalink Normal View History

2017-08-29 21:15:17 +00:00
# ਧਿਆਨ ਰੱਖੋ ਅਤੇ ਚੌਕਸ ਰਹੋ
ਇਹਨਾਂ ਦੋਨਾਂ ਪਦਾਂ ਦਾ ਸਾਂਝਾ ਅਰਥ ਹੈ ਪਰ ਜੋਰ ਦੇਣ ਲਈ ਇਹਨਾਂ ਨੂੰ ਇੱਥੇ ਦੁਹਰਾਇਆ ਗਿਆ ਹੈ | (ਦੇਖੋ: ਨਕਲ)
ਫ਼ਰੀਸੀਆਂ ਦਾ ਖਮੀਰ ਅਤੇ ਹੇਰੋਦੀਆਂ ਦਾ ਖਮੀਰ
ਸਮਾਂਤਰ ਅਨੁਵਾਦ: “ਫ਼ਰੀਸੀਆਂ ਦੀ ਝੂਠੀ ਸਿਖਿਆ ਅਤੇ ਹੇਰੋਦੀਆਂ ਦੀ ਝੂਠੀ ਸਿਖਿਆ” (ਦੇਖੋ: ਅਲੰਕਾਰ)