pa_tn/LUK/08/43.md

12 lines
1.2 KiB
Markdown

# (ਇਹ ਘਟਨਾ ਜੈਰੁਸ ਦੀ ਧੀ ਨੂੰ ਠੀਕ ਕਰਨ ਦੇ ਸਮੇਂ ਹੋਈ |)
# ਲਹੂ ਵਹਿੰਦਾ ਸੀ
"ਲਹੂ ਦਾ ਵਹਿਣ ਸੀ|" ਸ਼ਾਇਦ ਉਸ ਦੀ ਕੁੱਖ ਤੋਂ ਲਹੂ ਵਹਿ ਰਿਹਾ ਸੀ
ਜਦੋਂ ਕਿ ਇਹ ਸਹੀ ਸਮਾਂ ਨਹੀਂ ਸੀ| ਕੁਝ ਸਭਿਆਚਾਰਾਂ ਦੇ ਵਿੱਚ ਇਸ ਦਾ ਹਵਾਲਾ ਦੇਣ ਲਈ ਨਮਰ ਢੰਗ ਹੋ ਸਕਦਾ ਹੈ (ਦੇਖੋ: ਵਿਅੰਗ)
# ਪਰ ਕਿਸੇ ਕੋਲੋਂ ਵੀ ਅਰਾਮ ਨਾ ਪਾਇਆ
"ਪਰ ਕੋਈ ਵੀ ਉਸ ਨੂੰ ਠੀਕ ਨਹੀਂ ਕਰ ਸਕਿਆ"
# ਉਸ ਦੇ ਚੋਗੇ ਦੀ ਕੰਨੀ ਨੂੰ ਛੂਹਿਆ
"ਉਸ ਦੇ ਚੋਲੇ ਦਾ ਪੱਲਾ ਛੋਹਿਆ|" ਯਹੂਦੀ ਲੋਕ ਆਪਣੇ ਚੋਗਿਆ ਦੇ ਪੱਲਿਆਂ ਤੇ ਤਣੀਆਂ ਬੰਨਦੇ ਸਨ, ਜਿਵੇਂ ਪਰਮੇਸ਼ੁਰ ਦੀ ਬਿਵਸਥਾ ਵਿੱਚ ਹੁਕਮ ਦਿੱਤਾ ਗਿਆ ਸੀ| ਇਹ ਸੰਭਵ ਹੈ ਕਿ ਉਸ ਨੂੰ ਹੀ ਉਸ ਨੇ ਛੋਹਿਆ ਸੀ| "