# (ਇਹ ਘਟਨਾ ਜੈਰੁਸ ਦੀ ਧੀ ਨੂੰ ਠੀਕ ਕਰਨ ਦੇ ਸਮੇਂ ਹੋਈ |) # ਲਹੂ ਵਹਿੰਦਾ ਸੀ "ਲਹੂ ਦਾ ਵਹਿਣ ਸੀ|" ਸ਼ਾਇਦ ਉਸ ਦੀ ਕੁੱਖ ਤੋਂ ਲਹੂ ਵਹਿ ਰਿਹਾ ਸੀ ਜਦੋਂ ਕਿ ਇਹ ਸਹੀ ਸਮਾਂ ਨਹੀਂ ਸੀ| ਕੁਝ ਸਭਿਆਚਾਰਾਂ ਦੇ ਵਿੱਚ ਇਸ ਦਾ ਹਵਾਲਾ ਦੇਣ ਲਈ ਨਮਰ ਢੰਗ ਹੋ ਸਕਦਾ ਹੈ (ਦੇਖੋ: ਵਿਅੰਗ) # ਪਰ ਕਿਸੇ ਕੋਲੋਂ ਵੀ ਅਰਾਮ ਨਾ ਪਾਇਆ "ਪਰ ਕੋਈ ਵੀ ਉਸ ਨੂੰ ਠੀਕ ਨਹੀਂ ਕਰ ਸਕਿਆ" # ਉਸ ਦੇ ਚੋਗੇ ਦੀ ਕੰਨੀ ਨੂੰ ਛੂਹਿਆ "ਉਸ ਦੇ ਚੋਲੇ ਦਾ ਪੱਲਾ ਛੋਹਿਆ|" ਯਹੂਦੀ ਲੋਕ ਆਪਣੇ ਚੋਗਿਆ ਦੇ ਪੱਲਿਆਂ ਤੇ ਤਣੀਆਂ ਬੰਨਦੇ ਸਨ, ਜਿਵੇਂ ਪਰਮੇਸ਼ੁਰ ਦੀ ਬਿਵਸਥਾ ਵਿੱਚ ਹੁਕਮ ਦਿੱਤਾ ਗਿਆ ਸੀ| ਇਹ ਸੰਭਵ ਹੈ ਕਿ ਉਸ ਨੂੰ ਹੀ ਉਸ ਨੇ ਛੋਹਿਆ ਸੀ| "