pa_tn/LUK/08/34.md

930 B

ਉਹ ਭੱਜੇ

"ਉਹ ਤੇਜ਼ੀ ਨਾਲ ਭੱਜੇ "

ਜਿਸ ਮਨੁੱਖ ਵਿੱਚੋਂ ਭੂਤ ਨਿੱਕਲੇ ਸਨ ਉਸ ਨੂੰ ਪਾਇਆ

"ਉਸ ਆਦਮੀ ਨੂੰ ਵੇਖਿਆ ਜਿਸ ਵਿੱਚੋਂ ਭੂਤ ਨਿੱਕਲੇ ਸਨ "

ਉਸ ਨੇ ਬਸਤ੍ਰ ਪਹਿਨੇ ਸਨ

"ਉਹ ਨੇ ਕੱਪੜੇ ਪਾਏ ਸਨ"

ਉਸ ਦੀ ਸੂਰਤ ਵਿੱਚ

"ਉਹ ਸੂਰਤ ਵਿੱਚ ਸੀ" ਜਾਂ "ਉਹ ਆਮ ਵਿਹਾਰ ਕਰ ਰਿਹਾ ਸੀ"

ਯਿਸੂ ਦੇ ਚਰਣਾ ਵਿੱਚ ਬੈਠਾ ਸੀ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜ਼ਮੀਨ ਤੇ ਬੈਠ ਕੇ ਯਿਸੂ ਦੀ ਗੱਲ ਨੂੰ ਸੁਣ ਰਿਹਾ ਸੀ”

ਉਹ ਡਰ ਗਏ

"ਉਹ ਯਿਸੂ ਤੋਂ ਡਰ ਗਏ" "