pa_tn/LUK/08/34.md

19 lines
930 B
Markdown
Raw Permalink Normal View History

2017-08-29 21:15:17 +00:00
# ਉਹ ਭੱਜੇ
"ਉਹ ਤੇਜ਼ੀ ਨਾਲ ਭੱਜੇ "
# ਜਿਸ ਮਨੁੱਖ ਵਿੱਚੋਂ ਭੂਤ ਨਿੱਕਲੇ ਸਨ ਉਸ ਨੂੰ ਪਾਇਆ
"ਉਸ ਆਦਮੀ ਨੂੰ ਵੇਖਿਆ ਜਿਸ ਵਿੱਚੋਂ ਭੂਤ ਨਿੱਕਲੇ ਸਨ "
# ਉਸ ਨੇ ਬਸਤ੍ਰ ਪਹਿਨੇ ਸਨ
"ਉਹ ਨੇ ਕੱਪੜੇ ਪਾਏ ਸਨ"
# ਉਸ ਦੀ ਸੂਰਤ ਵਿੱਚ
"ਉਹ ਸੂਰਤ ਵਿੱਚ ਸੀ" ਜਾਂ "ਉਹ ਆਮ ਵਿਹਾਰ ਕਰ ਰਿਹਾ ਸੀ"
# ਯਿਸੂ ਦੇ ਚਰਣਾ ਵਿੱਚ ਬੈਠਾ ਸੀ
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜ਼ਮੀਨ ਤੇ ਬੈਠ ਕੇ ਯਿਸੂ ਦੀ ਗੱਲ ਨੂੰ ਸੁਣ ਰਿਹਾ ਸੀ”
# ਉਹ ਡਰ ਗਏ
"ਉਹ ਯਿਸੂ ਤੋਂ ਡਰ ਗਏ" "