# ਉਹ ਭੱਜੇ "ਉਹ ਤੇਜ਼ੀ ਨਾਲ ਭੱਜੇ " # ਜਿਸ ਮਨੁੱਖ ਵਿੱਚੋਂ ਭੂਤ ਨਿੱਕਲੇ ਸਨ ਉਸ ਨੂੰ ਪਾਇਆ "ਉਸ ਆਦਮੀ ਨੂੰ ਵੇਖਿਆ ਜਿਸ ਵਿੱਚੋਂ ਭੂਤ ਨਿੱਕਲੇ ਸਨ " # ਉਸ ਨੇ ਬਸਤ੍ਰ ਪਹਿਨੇ ਸਨ "ਉਹ ਨੇ ਕੱਪੜੇ ਪਾਏ ਸਨ" # ਉਸ ਦੀ ਸੂਰਤ ਵਿੱਚ "ਉਹ ਸੂਰਤ ਵਿੱਚ ਸੀ" ਜਾਂ "ਉਹ ਆਮ ਵਿਹਾਰ ਕਰ ਰਿਹਾ ਸੀ" # ਯਿਸੂ ਦੇ ਚਰਣਾ ਵਿੱਚ ਬੈਠਾ ਸੀ ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜ਼ਮੀਨ ਤੇ ਬੈਠ ਕੇ ਯਿਸੂ ਦੀ ਗੱਲ ਨੂੰ ਸੁਣ ਰਿਹਾ ਸੀ” # ਉਹ ਡਰ ਗਏ "ਉਹ ਯਿਸੂ ਤੋਂ ਡਰ ਗਏ" "