pa_tn/LUK/08/24.md

2.0 KiB

ਸੁਆਮੀ

ਯੂਨਾਨੀ ਸ਼ਬਦ ਜੋ ਇੱਥੇ "ਸੁਆਮੀ" ਦੇ ਰੂਪ ਵਿੱਚ ਅਨੁਵਾਦ ਕੀਤਾ ਗਿਆ ਹੈ ਉਹ ਆਮ ਸ਼ਬਦ “ਮਾਲਕ” ਲਈ ਨਹੀਂ ਹੈ | ਇਹ ਕਿਸੇ ਵਿਅਕਤੀ ਦੇ ਅਧਿਕਾਰ ਦਾ ਹਵਾਲਾ ਦਿੰਦਾ ਹੈ ਅਤੇ ਕਿਸੇ ਉਸ ਦਾ ਨਹੀਂ ਜੋ ਕਿਸੇ ਚੀਜ਼ ਦਾ ਮਾਲਕ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਬੌਸ" ਜਾਂ "ਫੋਰਮੈਨ" ਜਾਂ ਉਸ ਸ਼ਬਦ ਨਾਲ ਜੋ ਕਿਸੇ ਦੇ ਅਧਿਕਾਰ ਨੂੰ ਦੱਸਣ ਦੇ ਲਈ ਵਰਤਿਆ ਜਾਂਦਾ ਹੈ “ਸ਼੍ਰੀਮਾਨ”|

ਝਿੜਕਿਆ

"ਗੁੱਸੇ ਨਾਲ ਗੱਲ ਕੀਤੀ"

ਉਹ ਥੰਮ ਗਏ

"ਹਵਾ ਅਤੇ ਲਹਿਰਾਂ ਰੁੱਕ ਗਈਆਂ”

ਤੁਹਾਡੀ ਨਿਹਚਾ ਕਿੱਥੇ ਹੈ?

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਹੈ| ਯਿਸੂ ਨੇ ਨਰਮਾਈ ਨਾਲ ਝਿੜਕਿਆ ਸੀ, ਕਿਉਕਿ ਉਹਨਾਂ ਉਸ ਉੱਤੇ ਭਰੋਸਾ ਨਾ ਕੀਤਾ ਕਿ ਉਹ ਉਨ੍ਹਾਂ ਦੀ ਸੰਭਾਲ ਕਰੇਗਾ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਸੀ” ਜਾਂ “ਤੁਹਾਨੂੰ ਮੇਰੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਸੀ”

ਇਹ ਕੌਣ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਇਹ ਆਦਮੀ ਕਿਸ ਤਰ੍ਹਾਂ ਹੈ|"

ਕਿ ਉਹ ਹੁਕਮ ਦਿੰਦਾ ਹੈ

ਇਹ ਇੱਕ ਨਵੇਂ ਵਾਕ ਦੀ ਸ਼ੁਰੂਆਤ ਹੋ ਸਕਦਾ ਹੈ: "ਉਹ ਹੁਕਮ ਦਿੰਦਾ ਹੈ| "