pa_tn/JHN/08/34.md

12 lines
1004 B
Markdown

# ਸੱਚੀ, ਸੱਚੀ
ਇਸ ਦਾ ਅਨੁਵਾਦ 1:51 ਦੇ ਵਾਂਗੂੰ ਕਰੋ|
# ਪਾਪ ਦੀ ਗੁਲਾਮੀ
“ਪਾਪ ਦੀ ਗੁਲਾਮੀ ਉਸ ਤਰ੍ਹਾਂ ਹੈ”| ਇਸ ਤੋਂ ਭਾਵ ਜਿਵੇਂ ਇੱਕ ਆਦਮੀ ਆਪਣੇ ਮਾਲਕ ਦਾ ਗੁਲਾਮ ਹੋਵੇ| (ਦੇਖੋ: ਅਲੰਕਾਰ)
# ਘਰ ਵਿੱਚ
“ਪਰਿਵਾਰ ਵਿੱਚ”|
# ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ, ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋ ਜਾਵੋਂਗੇ
ਉਹਨਾਂ ਦੇ ਰੀਤੀ ਰਿਵਾਜ਼ ਵਿੱਚ ਇੱਕ ਪਹਿਲੋਠਾ ਪੁੱਤਰ ਹੀ ਪਰਿਵਾਰ ਦੇ ਇੱਕ ਗੁਲਾਮ ਨੂੰ ਆਜ਼ਾਦ ਕਰ ਸਕਦਾ ਹੈ| ਉਸੇ ਤਰ੍ਹਾਂ ਪਰਮੇਸ਼ੁਰ ਦਾ ਪੁੱਤਰ ਹੀ ਲੋਕਾਂ ਨੂੰ ਆਜ਼ਾਦ ਕਰ ਸਕਦਾ ਹੈ|