# ਸੱਚੀ, ਸੱਚੀ ਇਸ ਦਾ ਅਨੁਵਾਦ 1:51 ਦੇ ਵਾਂਗੂੰ ਕਰੋ| # ਪਾਪ ਦੀ ਗੁਲਾਮੀ “ਪਾਪ ਦੀ ਗੁਲਾਮੀ ਉਸ ਤਰ੍ਹਾਂ ਹੈ”| ਇਸ ਤੋਂ ਭਾਵ ਜਿਵੇਂ ਇੱਕ ਆਦਮੀ ਆਪਣੇ ਮਾਲਕ ਦਾ ਗੁਲਾਮ ਹੋਵੇ| (ਦੇਖੋ: ਅਲੰਕਾਰ) # ਘਰ ਵਿੱਚ “ਪਰਿਵਾਰ ਵਿੱਚ”| # ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ, ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋ ਜਾਵੋਂਗੇ ਉਹਨਾਂ ਦੇ ਰੀਤੀ ਰਿਵਾਜ਼ ਵਿੱਚ ਇੱਕ ਪਹਿਲੋਠਾ ਪੁੱਤਰ ਹੀ ਪਰਿਵਾਰ ਦੇ ਇੱਕ ਗੁਲਾਮ ਨੂੰ ਆਜ਼ਾਦ ਕਰ ਸਕਦਾ ਹੈ| ਉਸੇ ਤਰ੍ਹਾਂ ਪਰਮੇਸ਼ੁਰ ਦਾ ਪੁੱਤਰ ਹੀ ਲੋਕਾਂ ਨੂੰ ਆਜ਼ਾਦ ਕਰ ਸਕਦਾ ਹੈ|