pa_tn/JHN/08/34.md

1004 B

ਸੱਚੀ, ਸੱਚੀ

ਇਸ ਦਾ ਅਨੁਵਾਦ 1:51 ਦੇ ਵਾਂਗੂੰ ਕਰੋ|

ਪਾਪ ਦੀ ਗੁਲਾਮੀ

“ਪਾਪ ਦੀ ਗੁਲਾਮੀ ਉਸ ਤਰ੍ਹਾਂ ਹੈ”| ਇਸ ਤੋਂ ਭਾਵ ਜਿਵੇਂ ਇੱਕ ਆਦਮੀ ਆਪਣੇ ਮਾਲਕ ਦਾ ਗੁਲਾਮ ਹੋਵੇ| (ਦੇਖੋ: ਅਲੰਕਾਰ)

ਘਰ ਵਿੱਚ

“ਪਰਿਵਾਰ ਵਿੱਚ”|

ਜੇਕਰ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ, ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋ ਜਾਵੋਂਗੇ

ਉਹਨਾਂ ਦੇ ਰੀਤੀ ਰਿਵਾਜ਼ ਵਿੱਚ ਇੱਕ ਪਹਿਲੋਠਾ ਪੁੱਤਰ ਹੀ ਪਰਿਵਾਰ ਦੇ ਇੱਕ ਗੁਲਾਮ ਨੂੰ ਆਜ਼ਾਦ ਕਰ ਸਕਦਾ ਹੈ| ਉਸੇ ਤਰ੍ਹਾਂ ਪਰਮੇਸ਼ੁਰ ਦਾ ਪੁੱਤਰ ਹੀ ਲੋਕਾਂ ਨੂੰ ਆਜ਼ਾਦ ਕਰ ਸਕਦਾ ਹੈ|