pa_tn/JHN/08/17.md

13 lines
1.1 KiB
Markdown

ਯਿਸੂ ਆਪਣੇ ਬਾਰੇ ਵਿੱਚ ਫ਼ਰੀਸੀਆਂ ਅਤੇ ਲੋਕਾਂ ਨਾਲ ਲਗਾਤਾਰ ਗੱਲ ਕਰ ਰਿਹਾ ਹੈ|
# ਹਾਂ, ਅਤੇ ਤੁਹਾਡੇ ਕਾਨੂੰਨ ਵਿੱਚ
ਸ਼ਬਦ “ਹਾਂ” ਦਿਖਾਉਦਾ ਹੈ ਯਿਸੂ ਜੋ ਪਹਿਲਾਂ ਕਹਿ ਰਿਹਾ ਸੀ ਉਸਨੂੰ ਇਕੱਠਿਆਂ ਕਰਦਾ ਹੈ|
# ਇਹ ਲਿਖਿਆ ਹੈ
“ਮੂਸਾ ਨੇ ਲਿਖਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
# ਦੋ ਮਨੁੱਖਾਂ ਦੀ ਗਵਾਹੀ ਸੱਚ ਹੈ
“ਜੇਕਰ ਦੋ ਮਨੁੱਖ ਇੱਕੋ ਗੱਲ ਕਹਿਣ ਤਾਂ ਲੋਕ ਜਾਣ ਲੈਣ ਕਿ ਇਹ ਸੱਚ ਹੈ”|
# ਮੈਂ ਉਹ ਹਾਂ ਜਿਹੜਾ ਆਪਣੇ ਬਾਰੇ ਗਵਾਹੀ ਦਿੰਦਾ ਹਾਂ
“ਮੈਂ ਆਪਣੇ ਬਾਰੇ ਗਵਾਹੀ ਦਿੰਦਾ ਹਾਂ” ਜਾਂ “ਮੈਂ ਆਪਣੇ ਬਾਰੇ ਵਿੱਚ ਤੁਹਾਡੇ ਕੋਲ ਸਬੂਤ ਲਿਆਉਂਦਾ ਹਾਂ| ( UDB )